ਗੰਢੂਆਂ, ਲੁਧਿਆਣਾ
ਲੁਧਿਆਣਾ ਜ਼ਿਲ੍ਹੇ ਦਾ ਪਿੰਡਗੰਢੂਆਂ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਖੰਨਾ ਦਾ ਇੱਕ ਪਿੰਡ ਹੈ। ਇਸਦੇ ਨਾਲ ਲਗਦੇ ਪਿੰਡ ਦਾਊਦਪੁਰ, ਦਹਿੜੂ, ਪੂਰਬਾ, ਰੂਪਾ, ਬਗਲੀ ਹਨ। ਇਹ ਪਿੰਡ ਲੁਧਿਆਣਾ ਤੋਂ 37 ਕਿਲੋਮੀਟਰ ਅਤੇ ਖੰਨਾ ਤੋਂ 7 ਕਿਲੋਮੀਟਰ ਹੈ।
Read article
ਗੰਢੂਆਂ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਖੰਨਾ ਦਾ ਇੱਕ ਪਿੰਡ ਹੈ। ਇਸਦੇ ਨਾਲ ਲਗਦੇ ਪਿੰਡ ਦਾਊਦਪੁਰ, ਦਹਿੜੂ, ਪੂਰਬਾ, ਰੂਪਾ, ਬਗਲੀ ਹਨ। ਇਹ ਪਿੰਡ ਲੁਧਿਆਣਾ ਤੋਂ 37 ਕਿਲੋਮੀਟਰ ਅਤੇ ਖੰਨਾ ਤੋਂ 7 ਕਿਲੋਮੀਟਰ ਹੈ।